# ਯਿਸੂ ਨੇ ਇਹ ਆਖ ਕੇ ਪਿਤਾ ਪਰਮੇਸ਼ੁਰ ਦੀ ਵਡਿਆਈ ਕੀਤੀ ਕਿ ਸਵਰਗ ਦਾ ਰਾਜ ਕਿਹਨਾਂ ਉੱਤੇ ਪਰਗਟ ਹੋਇਆ ਹੈ ?
ਇਹ ਆਖ ਕੇ ਪਿਤਾ ਪਰਮੇਸ਼ੁਰ ਦੀ ਵਡਿਆਈ ਕੀਤੀ ਕਿ ਸਵਰਗ ਦਾ ਰਾਜ ਜਿਹੜੇ ਅਗਿਆਨੀਆਂ ਅਤੇ ਬੱਚੇ ਦੀ ਤਰ੍ਹਾਂ ਹਨ, ਉਹਨਾਂ ਉੱਤੇ ਪਰਗਟ ਕੀਤਾ ਹੈ [10:21]