pa_tq/LUK/08/14.md

896 B

ਉਹ ਕਿਹੜੇ ਬੀਜ਼ ਕਿਹੜੇ ਹਨ ਜੋ ਕੰਡਿਆਲੀਆਂ ਤੇ ਝਾੜੀਆਂ ਵਿੱਚ ਡਿੱਗੇ ਅਤੇ ਉਹਨਾਂ ਦੇ ਨਾਲ ਕੀ ਹੋਇਆ ?

ਇਹ ਉਹ ਲੋਕ ਹਨ ਜੋ ਵਚਨ ਨੂੰ ਸੁਣਦੇ ਹਨ ਪਰ ਫਿਰ ਚਿੰਤਾਵਾਂ,ਪੈਸੇ ਦਾ ਲਾਲਚ, ਜਿੰਦਗੀ ਦੀਆਂ ਪਰੇਸ਼ਾਨੀਆਂ ਦੇ ਕਾਰਨ ਉਹ ਫ਼ਲ ਨਹੀਂ ਦਿੰਦੇ [8:14]

ਉਹ ਕਿਹੜੇ ਬੀਜ਼ ਕਿਹੜੇ ਹਨ ਜੋ ਚੰਗੀ ਜਮੀਨ ਤੇ ਡਿੱਗੇ ਅਤੇ ਉਹਨਾਂ ਦੇ ਨਾਲ ਕੀ ਹੋਇਆ ?

ਇਹ ਉਹ ਲੋਕ ਹਨ ਜੋ ਵਚਨਾਂ ਨੂੰ ਸੁਣਦੇ ਹਨ ਉਸਨੂੰ ਫੜ ਕੇ ਰਖਦੇ ਹਨ ਅਤੇ ਲਗਣ ਦੇ ਨਾਲ ਫ਼ਲ ਦਿੰਦੇ ਹਨ [8:15]