pa_tq/LUK/07/21.md

400 B

ਯਿਸੂ ਨੇ ਯੂਹੰਨਾ ਦੇ ਚੇਲਿਆਂ ਨੂੰ ਕਿਵੇਂ ਦਿਖਾਇਆ ਕਿ ਉਹ ਆਉਣ ਵਾਲਾ ਇੱਕ ਉਹ ਹੀ ਹੈ ?

ਯਿਸੂ ਨੇ ਅੰਨਿਆਂ, ਲੰਝੇ, ਕੋੜੀ, ਅਤੇ ਬੋਲਿਆਂ ਨੂੰ ਚੰਗਾ ਅਤੇ ਉਹ ਨੇ ਮੁਰਦਿਆਂ ਨੂੰ ਜਿਉਂਦਾ ਕੀਤਾ [7:22]