pa_tq/LUK/07/16.md

453 B

ਯਿਸੂ ਦੇ ਬਾਰੇ ਲੋਕਾਂ ਨੇ ਕੀ ਆਖਿਆ ਜਦੋਂ ਉਸ ਨੇ ਵਿਧਵਾ ਦੇ ਪੁੱਤਰ ਨੂੰ ਮੁਰਦਿਆਂ ਵਿਚੋਂ ਜਿਉਂਦਾ ਕੀਤਾ ?

ਉਹਨਾਂ ਨੇ ਆਖਿਆ ਕੋਈ ਵੱਡਾ ਨਬੀ ਉੱਠਿਆ ਹੈ ਅਤੇ ਪਰਮੇਸ਼ੁਰ ਨੇ ਆਪਣੇ ਲੋਕਾਂ ਦੇ ਉੱਤੇ ਨਿਗਾਹ ਕੀਤੀ ਹੈ[7:16]