pa_tq/LUK/05/08.md

612 B

ਪ੍ਰ ਫਿਰ ਸ਼ਮਊਨ ਨੇ ਯਿਸੂ ਤੋਂ ਕੀ ਕਰਵਾਉਣਾ ਚਾਹਿਆ ਅਤੇ ਕਿਉਂ ?

ਸ਼ਮਊਨ ਚਾਹੁੰਦਾ ਸੀ ਕਿ ਯਿਸੂ ਉਸ ਤੋਂ ਦੂਰ ਹੋ ਜਾਵੇ ਕਿਉ ਜੋ ਉਹ [ਸ਼ਮਊਨ] ਜਾਣਦਾ ਸੀ ਉਹ ਇੱਕ ਪਾਪੀ ਮਨੁੱਖ ਹੈ [5:8]

ਯਿਸੂ ਨੇ ਸ਼ਮਊਨ ਦੇ ਭਵਿੱਖ ਦੇ ਕੰਮ ਬਾਰੇ ਕੀ ਆਖਿਆ ?

ਯਿਸੂ ਨੇ ਆਖਿਆ ਅੱਜ ਤੋਂ ਉਹ ਮਨੁੱਖਾਂਂ ਦਾ ਸ਼ਿਕਾਰ ਕਰੇਗਾ [5:10]