pa_tq/LUK/04/28.md

613 B

ਸਮਾਜ ਵਿੱਚ ਲੋਕਾਂ ਨੇ ਕੀ ਕੀਤਾ ਜਦੋਂ ਉਹਨਾਂ ਨੇ ਯਿਸੂ ਦੇ ਦੁਆਰਾ ਇਹਨਾਂ ਉਦਾਹਰਣਾਂ ਨੂੰ ਸੁਣਿਆ ?

ਉਹ ਕ੍ਰੋਧ ਨਾਲ ਭਰ ਗਏ ਅਤੇ ਉਸ ਨੂੰ ਪਹਾੜੀ ਦੀ ਟੀਸੀ ਉਤੋਂ ਸੁੱਟਣਾ ਚਾਹਿਆ [4:28-29]

ਯਿਸੂ ਸਮਾਜ ਦੇ ਲੋਕਾਂ ਦੇ ਕੋਲੋਂ ਮਾਰਨ ਤੋਂ ਕਿਵੇਂ ਬਚਿਆ ?

ਯਿਸੂ ਉਹਨਾਂ ਦੇ ਵਿੱਚੋਂ ਤੁਰ ਕੇ ਲੰਘ ਗਿਆ [4:30]