pa_tq/LUK/04/16.md

5 lines
322 B
Markdown

# ਯਿਸੂ ਨੇ ਪਵਿੱਤਰ ਸਾਸ਼ਤਰ ਦੇ ਕਿਸ ਹਿੱਸੇ ਵਿੱਚੋਂ ਪੜ੍ਹਿਆ ਜਦੋਂ ਉਹ ਸਮਾਜ ਵਿੱਚ ਖੜ੍ਹਾ ਹੋਇਆ ?
ਯਿਸੂ ਨੇ ਯਸਾਯਾਹ ਨਬੀ ਦੀ ਪੋਥੀ ਵਿੱਚੋਂ ਪੜ੍ਹਿਆ [4:17]