pa_tq/LUK/04/05.md

538 B

ਸ਼ੈਤਾਨ ਨੇ ਯਿਸੂ ਨੂੰ ਉੱਚੇ ਸਥਾਨ ਤੋਂ ਕੀ ਦਿਖਾਇਆ ?

ਉ.ਸ਼ੈਤਾਨ ਨੇ ਯਿਸੂ ਨੂੰ ਸੰਸਾਰ ਦੀਆਂ ਸਾਰੀਆਂ ਪਾਤਸ਼ਾਹੀਆਂ ਦਿਖਾਈਆ [4:5]

ਸ਼ੈਤਾਨ ਯਿਸੂ ਦੇ ਕੋਲੋਂ ਕੀ ਕਰਵਾਉਣਾ ਚਾਹੁੰਦਾ ਸੀ ?

ਉ.ਸ਼ੈਤਾਨ ਯਿਸੂ ਨੂੰ ਅਪਣੇ ਅੱਗੇ ਝੁਕਾ ਕੇ ਮੱਥਾ ਟਕਵਾਉਣਾ ਚਾਹੁੰਦਾ ਸੀ [4:7]