pa_tq/LUK/04/03.md

8 lines
476 B
Markdown

# ਸ਼ੈਤਾਨ ਨੇ ਜਮੀਨ ਤੇ ਪਏ ਪੱਥਰਾਂ ਨਾਲ ਯਿਸੂ ਨੂੰ ਕੀ ਕਰਨ ਨੂੰ ਆਖਿਆ ?
ਸ਼ੈਤਾਨ ਨੇ ਯਿਸੂ ਨੂੰ ਪੱਥਰਾਂ ਨੂੰ ਰੋਟੀ ਬਣਾਉਣ ਲਈ ਆਖਿਆ [4:3]
# ਸ਼ੈਤਾਨ ਨੂੰ ਯਿਸੂ ਦਾ ਕੀ ਜਵਾਬ ਸੀ ?
ਮਨੁੱਖ ਸਿਰਫ਼ ਰੋਟੀ ਨਾਲ ਹੀ ਜਿਉਂਦਾ ਨਹੀਂ ਂ ਰਹੇਗਾ [4:4]