pa_tq/LUK/03/09.md

340 B

ਯੂਹੰਨਾ ਨੇ ਕੀ ਆਖਿਆ ਕਿ ਜੋ ਬਿਰਛ ਚੰਗਾ ਫ਼ਲ ਨਹੀਂ ਦਿੰਦਾ ਉਸ ਨਾਲ ਕੀ ਹੋਵੇਗਾ ?

ਯੂਹੰਨਾ ਨੇ ਆਖਿਆ ਉਸਨੂੰ ਵੱਢਿਆ ਜਾਵੇਗਾ ਅਤੇ ਅੱਗ ਵਿੱਚ ਸੁੱਟਿਆ ਜਾਵੇਗਾ [3:9]