pa_tq/LUK/01/76.md

5 lines
461 B
Markdown

# ਜ਼ਕਰਯਾਹ ਨੇ ਭਵਿੱਖਬਾਣੀ ਕੀਤੀ ਕਿ ਉਸਦਾ ਪੁੱਤਰ ਯੂਹੰਨਾ ਉਹਨਾਂ ਨੂੰ ਕੀ ਜਾਣਨ ਵਿੱਚ ਮਦਦ ਕਰੇਗਾ ?
ਯੂਹੰਨਾ ਲੋਕਾਂ ਨੂੰ ਇਹ ਜਾਣਨ ਵਿੱਚ ਮਦਦ ਕਰੇਗਾ ਉਹ ਕਿਵੇਂ ਆਪਣੇ ਪਾਪਾਂ ਦੀ ਮਾਫ਼ੀ ਦੇ ਰਾਹੀਂ ਬਚਾਏ ਜਾ ਸਕਦੇ ਹਨ [1:77]