pa_tq/JHN/21/20.md

8 lines
639 B
Markdown

# ਯਿਸੂ ਜਿਸ ਚੇਲੇ ਨੂੰ ਪਿਆਰ ਕਰਦਾ ਸੀ ਉਸ ਬਾਰੇ ਸ਼ਮਉਨ ਪਤਰਸ ਨੇ ਯਿਸੂ ਨੂੰ ਕੀ ਪੁੱਛਿਆ ?
ਪਤਰਸ ਨੇ ਯਿਸੂ ਨੂੰ ਪੁੱਛਿਆ ਕਿ ਪ੍ਰਭੂ ਜੀ ਇਸ ਨਾਲ ਕੀ ਬੀਤੇਗੀ ?
# ਪਤਰਸ ਦੇ ਯਿਸੂ ਨੂੰ ਪੁੱਛਣ ਬਾਰੇ ਪ੍ਰਭੂ ਜੀ ਇਸ ਨਾਲ ਕੀ ਬੀਤੇਗੀ, ਯਿਸੂ ਦਾ ਕੀ ਜਵਾਬ ਸੀ ?
ਯਿਸੂ ਨੇ ਪਤਰਸ ਨੂੰ ਆਖਿਆ, ਤੂੰ ਮੇਰੇ ਮਗਰ ਹੋ ਤੁਰ [21:22 ]