pa_tq/JHN/20/26.md

8 lines
817 B
Markdown

# ਥੋਮਾ ਨੇ ਯਿਸੂ ਨੂੰ ਕਦੋਂ ਵੇਖਿਆ ?
ਅੱਠ ਦਿਨਾਂ ਦੇ ਬਾਅਦ ਥੋਮਾ ਬਾਕੀ ਚੇਲਿਆਂ ਨਾਲ ਸੀ ਜਦੋਂ ਯਿਸੂ ਪ੍ਰਗਟ ਹੋਇਆ ਅਤੇ ਉਹਨਾਂ ਸਾਹਮਣੇ ਆ ਖੜ੍ਹਾ ਹੋਇਆ ਜਦਕਿ ਬੂਹੇ ਬੰਦ ਸਨ [20:26 ]
# ਯਿਸੂ ਨੇ ਥੋਮਾ ਨੂੰ ਕੀ ਕਰਨ ਨੂੰ ਆਖਿਆ ?
ਯਿਸੂ ਨੇ ਥੋਮਾ ਨੂੰ ਕਿਹਾ ਮੇਰੇ ਹੱਥਾਂ ਵਿੱਚ ਉਂਗਲੀ ਪਾ ਕੇ ਵੇਖ ਅਤੇ ਮੇਰੀ ਪਸਲੀ ਵਿੱਚ ਹੱਥ ਪਾ | ਫਿਰ ਯਿਸੂ ਨੇ ਥੋਮਾ ਨੂੰ ਕਿਹਾ ਬੇਪਰਤੀਤਾ ਨਾ ਹੋ , ਪਰ ਵਿਸ਼ਵਾਸ ਕਰ [20:27 ]