8 lines
969 B
Markdown
8 lines
969 B
Markdown
# ਜਦੋਂ ਦੂਸਰੇ ਚੇਲਿਆਂ ਨੇ ਯਿਸੂ ਨੂੰ ਵੇਖਿਆ ਤਦ ਕਿਹੜਾ ਚੇਲਾ ਮੋਜੂਦ ਨਹੀਂ ਸੀ ?
|
|
|
|
ਥੋਮਾ ਬਾਰਾਂ ਚੇਲਿਆਂ ਵਿੱਚੋਂ ਜੋ ਦੀਦਮੁਸ ਅਖਵਾਉਂਦਾ ਸੀ , ਉਦੋਂ ਉੱਥੇ ਨਹੀਂ ਸੀ ਜਦੋਂ ਚੇਲਿਆਂ ਨੇ ਯਿਸੂ ਨੂੰ ਵੇਖਿਆ [20:24 ]
|
|
# ਥਾਮੇ ਨੇ ਕੀ ਕਿਹਾ ਕਿ ਉਸ ਨੂੰ ਵਿਸ਼ਵਾਸ ਕਰਨ ਲਈ ਕਰਨਾ ਹੋਵੇਗਾ ਕਿ ਯਿਸੂ ਜਿੰਦਾ ਹੈ ?
|
|
|
|
ਥੋਮਾ ਨੇ ਕਿਹਾ ਕੀ ਉਹ ਵਿਸ਼ਵਾਸ ਕਰਨ ਤੋਂ ਪਹਿਲਾਂ , ਯਿਸੂ ਦੇ ਹੱਥਾਂ ਤੇ ਕਿੱਲਾਂ ਦੇ ਨਿਸ਼ਾਨ ਵੇਖੇਗਾ ਉਸ ਵਿੱਚ ਉਂਗਲੀ ਪਾਵੇਗਾ ਅਤੇ ਵੱਖੀ ਵਿੱਚ ਹੱਥ ਪਾ ਕੇ ਵੇਖੇਗਾ [20:25 ]
|
|
|