pa_tq/JHN/20/01.md

11 lines
825 B
Markdown

# ਮਰਿਯਮ ਮਗਦਲੀਨੀ ਕਬਰ ਤੇ ਕਦੋਂ ਆਈ ?
ਉਹ ਹਫਤੇ ਦੇ ਪਹਿਲੇ ਦਿਨ ਸਵੇਰ ਵੇਲੇ ਕਬਰ ਤੇ ਆਈ [20:1 ]
# ਜਦ ਉਹ ਕਬਰ ਤੇ ਆਈ ਤਦ ਮਰਿਯਮ ਮਗਦਲੀਨੀ ਨੇ ਕੀ ਵੇਖਿਆ ?
ਉਸਨੇ ਵੇਖਿਆ ਕਿ ਕਬਰ ਤੋਂ ਪੱਥਰ ਹਟਿਆ ਹੋਇਆ ਹੈ [20:1 ]
# ਮਰਿਯਮ ਮਗਦਲੀਨੀ ਨੇ ਦੋ ਚੇਲਿਆਂ ਨੂੰ ਕੀ ਆਖਿਆ ?
ਉਸਨੇ ਉਹਨਾਂ ਨੂੰ ਕਿਹਾ, ਉਹਨਾਂ ਨੇ ਪ੍ਰਭੂ ਦੀ ਦੇਹੀ ਨੂੰ ਕਬਰ ਵਿੱਚੋਂ ਕੱਢ ਲਿਆ ਹੈ, ਅਤੇ ਅਸੀਂ ਨਹੀਂ ਜਾਣਦੇ ਕਿ ਹੁਣ ਕਿੱਥੇ ਰਖਿਆ ਹੈ [20:2 ]