pa_tq/JHN/19/31.md

8 lines
1.0 KiB
Markdown

# ਯਹੂਦੀਆਂ ਨੇ ਪਿਲਾਤੁਸ ਅੱਗੇ ਸਲੀਬ ਚੜਾਏ ਮਨੁੱਖਾਂ ਦੀਆਂ ਲੱਤਾਂ ਤੋੜਨ ਲਈ ਕਿਉਂ ਆਖਿਆ ?
ਇਹ ਤਿਆਰੀ ਸੀ , ਇਸ ਲਈ ਜੋ ਲੋਥਾਂ ਸਬਤ ਦੇ ਦਿਨ ਸਲੀਬ ਤੇ ਨਾ ਰਹਿਣ ( ਕਿਉਂ ਜੋ ਸਬਤ ਦਾ ਦਿਨ ਖਾਸ ਦਿਨ ਸੀ ), ਯਹੂਦੀਆਂ ਨੇ ਪਿਲਾਤੁਸ ਨੂੰ ਬੇਨਤੀ ਕੀਤੀ ਸਲੀਬ ਚੜਾਏ ਮਨੁੱਖਾਂ ਦੀਆਂ ਲੱਤਾਂ ਤੋੜੀਆਂ ਜਾਣ ਅਤੇ ਉਹਨਾਂ ਦੀਆਂ ਲੋਥਾਂ ਉਤਾਰੀਆਂ ਜਾ ਸੱਕਣ [19:31 ]
# ਸਿਪਾਹੀਆਂ ਨੇ ਯਿਸੂ ਦੀਆਂ ਲੱਤਾਂ ਕਿਉਂ ਨਹੀਂ ਤੋੜੀਆਂ ?
ਸਿਪਾਹੀਆਂ ਨੇ ਯਿਸੂ ਦੀਆਂ ਲੱਤਾਂ ਨਹੀਂ ਤੋੜੀਆਂ ਕਿਉਂਕਿ ਉਹਨਾਂ ਨੇ ਵੇਖਿਆ ਉਹ ਪਹਿਲਾਂ ਹੀ ਮਰ ਚੁਕਿਆ ਸੀ [19:33 ]