pa_tq/JHN/18/01.md

11 lines
848 B
Markdown

# ਇਹਨਾਂ ਗੱਲਾਂ ਨੂੰ ਕਹਿਣ ਤੋਂ ਬਾਅਦ ਯਿਸੂ ਕਿੱਥੇ ਗਿਆ ?
ਉਹ ਆਪਣੇ ਚੇਲਿਆਂ ਦੇ ਨਾਲ ਕਿਦਰੋਨ ਦੇ ਪਾਰ ਇਕ ਬਾਗ ਵਿੱਚ ਗਿਆ [18:1 ]
# ਯਹੂਦਾ ਉਸ ਬਾਗ ਬਾਰੇ ਕਿਵੇਂ ਜਾਣਦਾ ਸੀ ?
ਉਹ ਇਸ ਬਾਰੇ ਜਾਂਦਾ ਸੀ ਕਿਉਂ ਕਿ ਯਿਸੂ ਅਕਸਰ ਆਪਣੇ ਚੇਲਿਆਂ ਨਾਲ ਜਾਂਦਾ ਹੁੰਦਾ ਸੀ [18:2 ]
# ਹੋਰ ਕੌਣ ਬਾਗ ਵਿੱਚ ਸ਼ਸਤਰਾਂ, ਮਸਾਲਾਂ ਅਤੇ ਦੀਵਿਆਂ ਨਾਲ ਆਇਆ ?
ਯਹੂਦਾ, ਪ੍ਰਧਾਨ ਜਾਜਕਾਂ ਵੱਲੋਂ ਸਿਪਾਹੀਆਂ ਦਾ ਜੱਥਾ ਅਤੇ ਫ਼ਰੀਸੀ ਉੱਥੇ ਆਏ [18:3 ]