pa_tq/JHN/17/03.md

12 lines
783 B
Markdown

# ਸਦੀਪਕ ਜੀਉਣ ਕੀ ਹੈ ?
ਸਦੀਪਕ ਜੀਉਣ ਇਹ ਹੈ ਕਿ ਪਿਤਾ, ਇਕ ਸੱਚੇ ਪਰਮੇਸ਼ੁਰ , ਅਤੇ ਉਸਦੇ ਭੇਜੇ ਯਿਸੂ ਮਸੀਹ ਨੂੰ ਜਾਣਨ [17:3 ]
# ਯਿਸੂ ਨੇ ਧਰਤੀ ਉੱਤੇ ਪਰਮੇਸ਼ੁਰ ਦੀ ਵਡਿਆਈ ਕਿਵੇਂ ਕੀਤੀ ?
ਪਿਤਾ ਦੇ ਦਿੱਤੇ ਕੰਮ ਨੂੰ ਪੂਰਾ ਕਰ ਕੇ ਉਸ ਨੇ ਵਡਿਆਈ ਕੀਤੀ [17:4 ]
# ਯਿਸੂ ਕਿਹੜੀ ਵਡਿਆਈ ਚਾਹੁੰਦਾ ਹੈ ?
ਉਹ ਓਸ ਵਡਿਆਈ ਨੂੰ ਚਾਹੁੰਦਾ ਹੈ ਜਿਹੜੀ ਜਗਤ ਦੀ ਰਚਨਾ ਤੋਂ ਪਹਿਲਾਂ ਪਿਤਾ ਦੇ ਨਾਲ ਸੀ [17:5 ]