pa_tq/JHN/15/14.md

9 lines
675 B
Markdown

# ਅਸੀਂ ਕਿਵੇਂ ਜਾਣ ਸਕਦੇ ਹਾਂ ਕੀ ਅਸੀਂ ਯਿਸੂ ਦੇ ਮਿੱਤਰ ਹਾਂ ਜਾਂ ਨਹੀਂ ?
ਅਸੀਂ ਯਿਸੂ ਦੇ ਮਿੱਤਰ ਹਾਂ ਜੇ ਅਸੀਂ ਉਸਦੇ ਦਿੱਤੇ ਹੁਕਮਾਂ ਅਨੁਸਾਰ ਚੱਲੀਏ [15:14 ]
# ਯਿਸੂ ਆਪਣੇ ਚੇਲਿਆਂ ਨੂੰ ਮਿੱਤਰ ਕਿਉਂ ਆਖਦਾ ਹੈ ?
ਉਹ ਉਹਨਾਂ ਨੂੰ ਮਿੱਤਰ ਆਖਦਾ ਹੈ ਕਿਉਂ ਜੋ ਉਸਨੇ ਜੋ ਵੀ ਆਪਣੇ ਪਿਤਾ ਕੋਲੋਂ ਸੁਣਿਆ ਉਹਨਾਂ ਨੂੰ ਦੱਸ ਦਿੱਤਾ [15:15 ]