pa_tq/JHN/15/05.md

17 lines
1.2 KiB
Markdown

ਪ੍ਰ ? ਟਾਹਣੀਆਂ ਕੌਣ ਹਨ ?
ਅਸੀਂ ਟਾਹਣੀਆਂ ਹਾਂ [15:5 ]
# ਫ਼ਲਦਾਇਕ ਹੋਣ ਲਈ ਸਾਨੂੰ ਕੀ ਕਰਨਾ ਚਾਹਿਦਾ ਹੈ ?
ਫ਼ਲਦਾਇਕ ਹੋਣ ਲਈ ਸਾਨੂੰ ਯਿਸੂ ਵਿੱਚ ਬਣੇ ਰਹਿਣਾ ਚਾਹਿਦਾ ਹੈ [15:5 ]
# ਜੇ ਤੁਸੀਂ ਯਿਸੂ ਵਿੱਚ ਨਹੀਂ ਬਣੇ ਰਹਿੰਦੇ ਤਦ ਕੀ ਹੋਵੇਗਾ ?
ਜੇ ਕੋਈ ਯਿਸੂ ਵਿੱਚ ਨਹੀਂ ਬਣਿਆ ਰਹਿੰਦਾ ਉਹ ਟਾਹਣੀ ਦੀ ਤਰ੍ਹਾਂ ਸੁਟਿਆ ਜਾਵੇਗਾ ਜੋ ਬਾਅਦ ਵਿੱਚ ਸੁੱਕ ਜਾਂਦੀ ਹੈ [15:6 ]
# ਸਾਨੂੰ ਕੀ ਕਰਨਾ ਚਾਹਿਦਾ ਹੈ ਕਿ ਅਸੀਂ ਜੋ ਮੰਗੀਏ ਸਾਡੇ ਲਈ ਹੋ ਜਾਵੇ ?
ਸਾਨੂੰ ਯਿਸੂ ਵਿੱਚ ਅਤੇ ਉਸਦੇ ਵਚਨ ਸਾਡੇ ਅੰਦਰ ਬਣੇ ਰਹਿਣੇ ਚਾਹੀਦੇ ਹਨ | ਤਦ ਅਸੀਂ ਜੋ ਵੀ ਮੰਗਦੇ ਅਤੇ ਇਛਾ ਰੱਖਦੇ ਸਾਡੇ ਲਈ ਪੂਰਾ ਹੋ ਜਾਵੇਗਾ [15:7 ]