pa_tq/JHN/14/12.md

8 lines
748 B
Markdown

# ਯਿਸੂ ਨੇ ਆਪਣੇ ਚੇਲਿਆਂ ਨੂੰ ਅਜਿਹਾ ਕਿਉਂ ਕਿਹਾ ਕਿ ਉਹ ਉਸ ਤੋਂ ਵੱਡੇ ਵੱਡੇ ਕੰਮ ਕਰਨਗੇ ?
ਯਿਸੂ ਆਖਦਾ ਹੈ ਕਿ ਉਸ ਦੇ ਚੇਲੇ ਉਸ ਨਾਲੋਂ ਵੀ ਵੱਡੇ ਵੱਡੇ ਕੰਮ ਕਰਨਗੇ ਕਿਉਂ ਜੋ ਯਿਸੂ ਪੀਤੇ ਦੇ ਕੋਲ ਜਾਂਦਾ ਹੈ [14:12 ]
# ਚੇਲੇ ਜੋ ਵੀ ਉਸਦਾ ਨਾਮ ਲੈ ਕੇ ਮੰਗਣਗੇ ਯਿਸੂ ਅਜਿਹਾ ਕਿਉਂ ਕਰੇਗਾ ?
ਯਿਸੂ ਅਜਿਹਾ ਇਸ ਲਈ ਕਰੇਗਾ ਤਾਂ ਜੋ ਪਿਤਾ ਦੀ ਵਡਿਆਈ ਪੁੱਤਰ ਵਿੱਚ ਹੋਵੇ [14:13 ]