pa_tq/JHN/13/34.md

16 lines
1.3 KiB
Markdown

# ਯਿਸੂ ਨੇ ਆਪਣੇ ਚੇਲਿਆਂ ਨੂੰ ਨਵੀਂ ਆਗਿਆ ਕੀ ਦਿਤੀ ?
ਨਵੀਂ ਆਗਿਆ ਇਹ ਸੀ ਕਿ ਉਹਨਾਂ ਨੂੰ ਆਪਸ ਵਿੱਚ ਅਜਿਹਾ ਪਿਆਰ ਕਰਨਾ ਚਾਹਿਦਾ ਹੈ ਜਿਵੇਂ ਯਿਸੂ ਨੇ ਉਹਨਾਂ ਨਾਲ ਪਿਆਰ ਕੀਤਾ [13:34 ]
# ਜਦੋਂ ਉਸਦੇ ਚੇਲੇ ਇਕ ਦੂਏ ਨਾਲ ਪਿਆਰ ਕਰਨ ਦੀ ਆਗਿਆ ਦਾ ਪਾਲਣ ਕਰਨਗੇ ਤਦ ਕੀ ਹੋਵੇਗਾ ਇਸ ਬਾਰੇ ਯਿਸੂ ਨੇ ਕੀ ਕਿਹਾ ?
ਯਿਸੂ ਨੇ ਕਿਹਾ ਇਸ ਆਗਿਆ ਦੀ ਪਾਲਣਾ ਕਰਨ ਨਾਲ ਲੋਕ ਜਾਨਣਗੇ ਕਿ ਉਸ ਦੇ ਚੇਲੇ ਹਨ [13:35 ]
ਪ੍ਰ?ਜਦੋਂ ਯਿਸੂ ਨੇ ਕਿਹਾ ਜਿੱਥੇ ਮੇੰ ਜਾਂਦਾ ਹਾਂ ਤੁਸੀਂ ਨਹੀਂ ਆ ਸਕਦੇ , ਕੀ ਸ਼ਮਊਣ ਪਤਰਸ ਨੂੰ ਸਮਝ ਆਇਆ ਕਿ ਯਿਸੂ ਕਿੱਥੇ ਜਾ ਰਿਹਾ ਸੀ ?
ਨਹੀਂ , ਸ਼ਮਊਣ ਪਤਰਸ ਨੂੰ ਸਮਝ ਨਹੀਂ ਆਇਆ ਕਿਉਂ ਜੋ ਉਸਨੇ ਯਿਸੂ ਨੂੰ ਪੁੱਛਿਆ , ਪ੍ਰਭੂ ਜੀ, ਤੁਸੀਂ ਕਿੱਥੇ ਜਾ ਰਹੇ ਹੋ [13:33,36]