pa_tq/JHN/12/30.md

8 lines
572 B
Markdown

# ਸਵਰਗ ਵਿੱਚੋਂ ਆਵਾਜ਼ ਆਉਣ ਦਾ ਯਿਸੂ ਨੇ ਕੀ ਕਾਰਨ ਦੱਸਿਆ ?
ਯਿਸੂ ਨੇ ਆਖਿਆ ਇਹ ਆਵਾਜ਼ ਮੇਰੇ ਲਈ ਨਹੀਂ ਤੁਹਾਡੇ (ਯਹੂਦੀਆਂ ਲਈ) ਲਈ ਆਈ ਹੈ [12:30]
# ਯਿਸੂ ਨੇ ਕੀ ਆਖਿਆ ਹੁਣ ਕੀ ਹੋਵੇਗਾ ?
ਯਿਸੂ ਨੇ ਆਖਿਆ , ਹੁਣ ਸੰਸਾਰ ਦਾ ਨਿਆਂ ਹੋਵੇਗਾ ਹੁਣ ਜਗਤ ਦਾ ਸਰਦਾਰ ਬਾਹਰ ਕੱਢਿਆ ਜਾਵੇਗਾ [12:31]