pa_tq/JHN/12/17.md

5 lines
506 B
Markdown

# ਤਿਉਹਾਰ ਤੇ ਆਈ ਭੀੜ ਯਿਸੂ ਨੂੰ ਮਿਲਣ ਲਈ ਕਿਉਂ ਨਿਕਲੀ ?
ਉਹ ਯਿਸੂ ਨੂੰ ਮਿਲਣ ਨਿਕਲੇ ਕਿਉਂਕਿ ਉਹਨਾਂ ਨੇ ਅੱਖੀ ਦੇਖੇ ਗਵਾਹਾ ਤੋਂ ਸੁਣਿਆ ਸੀ ਕਿ ਯਿਸੂ ਨੇ ਲਾਜ਼ਰ ਨੂੰ ਕਬਰ ਵਿੱਚੋਂ ਕੱਢਿਆ ਅਤੇ ਉਹ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ [12:17-18]