pa_tq/JHN/11/49.md

5 lines
408 B
Markdown

# ਪ੍ਰਧਾਨ ਜਾਜ਼ਕਾਂ ਅਤੇ ਫ਼ਰੀਸੀਆਂ ਦੀ ਮਹਾ ਸਭਾ ਵਿੱਚ ਕਯਾਫ਼ਾ ਨੇ ਕੀ ਆਖਿਆ ?
ਕਯਾਫ਼ਾ ਨੇ ਕਿਹਾ ਤੁਹਾਡੇ ਲਈ ਇਹੋ ਚੰਗਾ ਹੈ ਕਿ ਇਕ ਮਨੁੱਖ ਲੋਕਾਂ ਦੇ ਬਦਲੇ ਮਰੇ, ਨਾ ਕਿ ਸਾਰੀ ਕੋਮ ਦਾ ਨਾਸ ਹੋਵੇ [11:50-51]