# ਯਿਸੂ ਕਿਸ ਗੱਲ ਤੋਂ ਆਤਮਾ ਵਿੱਚ ਰੋਇਆ , ਘਬਰਾਇਆ ਅਤੇ ਕਲਪਿਆ ?
ਜਦੋਂ ਉਸਨੇ ਮਰੀਅਮ ਅਤੇ ਯਹੂਦੀਆਂ ਨੂੰ ਰੋਂਦੇ ਵੇਖਿਆ ਯਿਸੂ ਆਤਮਾ ਵਿੱਚ ਰੋਇਆ , ਘਬਰਾਇਆ ਅਤੇ ਕਲਪਿਆ [11:33 ਅਤੇ 35 ]