pa_tq/JHN/10/25.md

5 lines
478 B
Markdown

# ਯਿਸੂ ਨੇ ਯਹੂਦੀਆਂ ਦਾ ਸੁਲੇਮਾਨ ਦੀ ਦਲਾਨ ਵਿੱਚ ਕੀ ਉੱਤਰ ਦਿੱਤਾ ?
ਯਿਸੂ ਨੇ ਆਖਿਆ ਉਹ ਪਹਿਲਾ ਹੀ ਕਹਿ ਚੁੱਕਿਆ ਹੈ (ਕਿ ਉਹ ਮਸੀਹ ਹੈ )ਅਤੇ ਉਹਨਾਂ ਨੇ ਉਸਦਾ ਨਹੀਂ ਵਿਸ਼ਵਾਸ ਨਹੀਂ ਕੀਤਾ ਕਿਉਂਕਿ ਉਹ ਉਸਦੀਆਂ ਭੇਡਾਂ ਨਹੀਂ ਹਨ [10:25-26]