pa_tq/JHN/10/17.md

11 lines
689 B
Markdown

# ਪਿਤਾ ਯਿਸੂ ਨੂੰ ਕਿਉਂ ਪਿਆਰ ਕਰਦਾ ਹੈ ?
ਪਿਤਾ ਯਿਸੂ ਨੂੰ ਪਿਆਰ ਕਰਦਾ ਹੈ ਕਿਉਂਕਿ ਯਿਸੂ ਆਪਣੀ ਜਾਨ ਦਿੰਦਾ ਹੈ ਕਿ ਉਹ ਫਿਰ ਤੋਂ ਲੈ ਲਵੇ [10:17]
# ਕੀ ਕੋਈ ਯਿਸੂ ਤੋਂ ਜੀਵਨ ਲੈ ਸਕਦਾ ਹੈ ?
ਨਹੀਂ , ਉਹ ਆਪਣੇ ਆਪ ਜਾਨ ਦਿੰਦਾ ਹੈ [10:18]
# ਯਿਸੂ ਨੇ ਆਪਣੀ ਜਾਨ ਦੇਣ ਦਾ ਅਤੇ ਲੈਣ ਦਾ ਅਧਿਕਾਰ ਕਿੱਥੋ ਪਾਇਆ ?
ਯਿਸੂ ਨੇ ਇਹ ਆਪਣੇ ਪਿਤਾ ਤੋਂ ਪਾਇਆ [10:18]