pa_tq/JHN/09/39.md

5 lines
470 B
Markdown

# ਯਿਸੂ ਨੇ ਫ਼ਰੀਸੀਆਂ ਦੇ ਪਾਪਾਂ ਬਾਰੇ ਕੀ ਆਖਿਆ ?
ਯਿਸੂ ਨੇ ਉਹਨਾਂ ਨੂੰ ਆਖਿਆ , ਜੇ ਤੁਸੀਂ ਅੰਨ੍ਹੇ ਹੁੰਦੇ , ਤੁਹਾਡਾ ਪਾਪ ਨਾ ਹੁੰਦਾ , ਹੁਣ ਤੁਸੀਂ ਆਖਦੇ ਹੋ ਜੋ ਭਈ ਅਸੀਂ ਵੇਖਦੇ ਹਾਂ , ਤਾਂ ਤੁਹਾਡਾ ਪਾਪ ਬਣਿਆ ਰਹਿੰਦਾ ਹੈ [9:41]