pa_tq/JHN/09/22.md

5 lines
559 B
Markdown

# ਆਦਮੀ ਦੇ ਮਾਪਿਆਂ ਨੇ ਕਿਉਂ ਕਿਹਾ, ਉਹ ਇੱਕ ਜਵਾਨ ਹੈ. ਉਸ ਨੂੰ ਪੁੱਛੋ ?
ਇਹਨਾਂ ਨੇ ਆਖੀਆਂ ਕਿਉਂਕਿ ਉਹ ਯਹੂਦੀਆਂ ਤੋਂ ਡਰਦੇ ਸੀ, ਯਹੂਦੀਆਂ ਨੇ ਪਹਿਲਾਂ ਹੀ ਪੱਕਾ ਕਰ ਲਿਆ ਸੀ ਜੇ ਕੋਈ ਵੀ ਯਿਸੂ ਨੂੰ ਮਸੀਹ ਮੰਨੇਗਾ, ਉਹ ਉਸ ਨੂੰ ਪ੍ਰਾਰਥਨਾ ਘਰ ਵਿੱਚੋ ਬਾਹਰ ਕੱਢ ਦੇਣਗੇ [9:22]