pa_tq/JHN/09/16.md

11 lines
1.2 KiB
Markdown

# ਫ਼ਰੀਸੀਆਂ ਦੇ ਵਿੱਚ ਕੀ ਵੰਡ ਹੋਈ ?
ਕੁਝ ਫ਼ਰੀਸੀਆਂ ਨੇ ਆਖਿਆ ਯਿਸੂ ਪਰਮੇਸ਼ੁਰ ਤੋਂ ਨਹੀਂ ਹੈ ਕਿਉਂਕਿ ਉਹ ਸਬਤ ਨੂੰ ਨਹੀਂ ਮੰਨਦਾ (ਉਹ ਸਬਤ ਦੇ ਦਿਨ ਚੰਗਾਈ ਦਿੰਦਾ ਹੈ) ਅਤੇ ਕੁਝ ਨੇ ਫ਼ਰੀਸੀਆਂ ਵਿੱਚੋਂ ਆਖਿਆ ਇੱਕ ਪਾਪੀ ਆਦਮੀ ਕਿਵੇਂ ਇਹ ਚਿੰਨ੍ਹ ਦਿਖਾ ਸਕਦਾ ਹੈ [9:16]
# ਪੁਰਾਣੇ ਅੰਨ੍ਹੇ ਨੇ ਯਿਸੂ ਦੇ ਬਾਰੇ ਕੀ ਆਖਿਆ ਜਦੋਂ ਪੁੱਛਿਆ ਗਿਆ ?
ਪੁਰਾਣੇ ਅੰਨ੍ਹੇ ਨੇ ਕਿਹਾ, ਉਹ ਇੱਕ ਨਬੀ ਹੈ [9:17]
# ਯਹੂਦੀਆਂ ਨੇ ਅੰਨ੍ਹੇ ਆਦਮੀ ਜਿਸਨੇ ਉਸ ਦੀ ਨਜ਼ਰ ਪ੍ਰਾਪਤ ਕੀਤਾ ਸੀ, ਉਹ ਦੇ ਮਾਪਿਆਂ ਨੂੰ ਕਿਉਂ ਬੁਲਾਇਆ ?
ਉਹਨਾਂ ਨੇ ਆਦਮੀ ਦੇ ਮਾਪਿਆਂ ਨੂੰ ਬੁਲਾਇਆ ਕਿਉਂਕਿ ਉਹ ਵਿਸ਼ਵਾਸ ਨਹੀਂ ਕਰ ਰਹੇ ਕਿ ਇਹ ਆਦਮੀ ਅੰਨ੍ਹਾ ਸੀ [9:18-19]