pa_tq/JHN/08/01.md

5 lines
527 B
Markdown

# ਜਦ ਯਿਸੂ ਹੈਕਲ ਵਿੱਚ ਉਪਦੇਸ਼ ਦੇ ਰਿਹਾ ਸੀ ਉਪਦੇਸ਼ਕਾਂ ਅਤੇ ਫ਼ਰੀਸੀਆਂ ਨੇ ਕੀ ਕੀਤਾ ?
ਉਹ ਇੱਕ ਔਰਤ ਨੂੰ ਜਨਾਹ ਕਰਦੀ ਨੂੰ ਫੜ ਕੇ ਲਿਆਏ ਅਤੇ ਉਸ ਨੂੰ ਵਿੱਚਕਾਰ ਖੜਾ ਕੀਤਾ ਅਤੇ ਯਿਸੂ ਤੋਂ ਪੁੱਛਿਆ ਕਿ ਉਹ ਇਸ ਦੇ ਬਾਰੇ ਕੀ ਆਖਦਾ ਹੈ (ਉਸਦਾ ਨਿਆਂ ਕਰਨ ਲਈ ) [8:2-3]