pa_tq/JHN/07/35.md

4 lines
766 B
Markdown

# ਕੀ ਯਹੂਦੀ ਸਮਝੇ ਯਿਸੂ ਦਾ ਕੀ ਮਤਲਬ ਹੈ ਜਦੋਂ ਉਸ ਨੇ ਆਖਿਆ, ਕਿ ਸਿਰਫ਼ ਥੋੜਾ ਸਮਾਂ ਮੈਂ ਤੁਹਾਡੇ ਨਾਲ ਹਾਂ ਅਤੇ ਜਦੋਂ ਮੈਂ ਆਪਣੇ ਭੇਜਣ ਵਾਲੇ ਦੇ ਕੋਲ ਜਾਵਾਗਾ, ਤੁਸੀਂ ਮੈਂਨੂੰ ਭਾਲੋਗੇ ਪਰ ਭਾਲ ਨਾ ਸਕੋਗੇ, ਜਿੱਥੇ ਮੈਂ ਜਾਂਦਾ ਹਾਂ , ਤੁਸੀਂ ਉੱਥੇ ਆਉਣ ਦੇ ਜੋਗ ਨਹੀਂ ਹੋ ?
ਉ.ਉਹ ਆਪਸ ਵਿੱਚ ਗੱਲ ਬਾਤ ਕਰ ਰਹੇ ਸੀ ਜਿਸਦਾ ਮਤਲਬ ਹੈ ਉਹ ਯਿਸੂ ਦੀ ਦਲੀਲ ਨੂੰ ਸਮਝ ਨਹੀਂ ਸਕੇ [7:35-36]