# ਯਿਸੂ ਨੇ ਭੀੜ ਲਈ ਪਰਮੇਸ਼ੁਰ ਦੇ ਕੰਮ ਦੀ ਕਿਵੇਂ ਵਿਆਖਿਆ ਕੀਤੀ ?
ਯਿਸੂ ਨੇ ਭੀੜ ਨੂੰ ਆਖਿਆ, ਇਹ ਪਰਮੇਸ਼ੁਰ ਦਾ ਕੰਮ ਹੈ : ਕਿ ਤੁਸੀਂ ਉਸ ਦੇ ਭੇਜਣ ਵਾਲੇ ਤੇ ਵਿਸ਼ਵਾਸ ਕਰੋ [6:29]