pa_tq/JHN/06/19.md

8 lines
519 B
Markdown

# ਚੇਲੇ ਕਿਉਂ ਡਰ ਗਏ ?
ਉਹ ਡਰ ਗਏ ਕਿਉਂਕਿ ਉਹਨਾਂ ਨੇ ਯਿਸੂ ਨੂੰ ਝੀਲ ਉੱਤੇ ਤੁਰਦੇ ਅਤੇ ਕਿਸ਼ਤੀ ਕੋਲ ਆਉਂਦੇ ਦੇਖਿਆ [6:19]
# ਯਿਸੂ ਨੇ ਚੇਲਿਆਂ ਨੂੰ ਕੀ ਆਖਿਆ ਕਿ ਉਹਨਾਂ ਉਸਨੂੰ ਬੇੜੀ ਵਿੱਚ ਬਿਠਾ ਲਿਆ ?
ਯਿਸੂ ਨੇ ਉਹਨਾਂ ਨੂੰ ਆਖਿਆ,"ਮੈਂ ਹਾਂ ! ਡਰੋ ਨਾ " [6:20 ]