pa_tq/JHN/05/21.md

11 lines
1.2 KiB
Markdown

# ਪਿਤਾ ਨੇ ਕਿਹੜੀ ਮਹਾਨ ਗੱਲ ਪੁੱਤਰ ਲਈ ਕੀਤੀ ਕਿ ਯਹੂਦੀ ਪ੍ਰਧਾਨ ਹੈਰਾਨ ਹੋ ਗਏ ?
ਜਿਸ ਤਰ੍ਹਾਂ ਪਿਤਾ ਮੁਰਦਿਆਂ ਨੂੰ ਜਿਉਂਦਾ ਕਰਦਾ ਹੈ ਅਤੇ ਉਹਨਾਂ ਨੂੰ ਜੀਵਨ ਦਿੰਦਾ ਹੈ, ਉਸੇ ਤਰ੍ਹਾਂ ਪੁੱਤਰ ਵੀ ਜੀਵਨ ਦਿੰਦਾ ਹੈ ਜਿਹਨਾਂ ਨੂੰ ਚਾਹੁੰਦਾ ਹੈ [5:20-21]
# ਪਿਤਾ ਨੇ ਸਾਰਾ ਨਿਆਂ ਪੁੱਤਰ ਨੂੰ ਕਿਉਂ ਦੇ ਦਿੱਤਾ ?
ਪਿਤਾ ਨੇ ਸਾਰਾ ਨਿਆਂ ਪੁੱਤਰ ਨੂੰ ਦੇ ਦਿੱਤਾ ਤਾਂ ਜੋ ਸਾਰਾ ਆਦਰ ਪੁੱਤਰ ਨੂੰ ਮਿਲੇ ਜੋ ਪਿਤਾ ਨੂੰ ਆਦਰ ਦਿੰਦੇ ਹਨ [5:22-23]
# ਕੀ ਹੋਵੇਗਾ ਜੇਕਰ ਤੁਸੀਂ ਪੁੱਤਰ ਨੂੰ ਆਦਰ ਨਹੀਂ ਦਿੰਦੇ ?
ਜੇ ਤੁਸੀਂ ਪੁੱਤਰ ਦਾ ਆਦਰ ਨਹੀਂ ਕਰਦੇ ਤਾਂ ਤੁਸੀਂ ਉਸਨੂੰ ਭੇਜਣ ਵਾਲੇ ਪਿਤਾ ਦਾ ਆਦਰ ਨਹੀਂ ਕਰਦੇ [5:23]