pa_tq/JHN/05/14.md

8 lines
814 B
Markdown

# ਯਿਸੂ ਨੇ ਬਿਮਾਰ ਆਦਮੀ ਨੂੰ ਉਸਦੇ ਚੰਗੇ ਹੋਣ ਤੋਂ ਬਾਅਦ ਜਦ ਉਹ ਯਿਸੂ ਨੂੰ ਮਿਲਿਆ ਤਾਂ ਕੀ ਆਖਿਆ ?
ਯਿਸੂ ਨੇ ਉਸਨੂੰ ਆਖਿਆ, ਦੇਖ਼ ਹੁਣ ਤੂੰ ਚੰਗਾ ਹੋ ਗਿਆ ਹੈ,ਹੋਰ ਪਾਪ ਨਾ ਕਰੀ, ਕਿ ਤੇਰੇ ਨਾਲ ਕੁਝ ਹੋਰ ਬੁਰਾ ਹੋ ਜਾਵੇ [5:14]
# ਬਿਮਾਰ ਆਦਮੀ ਨੇ ਕੀ ਕੀਤਾ ਯਿਸੂ ਦੇ ਉਸਨੂੰ ਆਖਣ ਦੇ ਬਾਅਦ, ਪਾਪ ਨਾ ਕਰੀ ?
ਉਹ ਗਿਆ ਅਤੇ ਯਹੂਦੀ ਪ੍ਰਧਾਨਾਂ ਨੂੰ ਜਾ ਕੇ ਆਖਿਆ ਕਿ ਉਹ ਯਿਸੂ ਸੀ ਜਿਸ ਨੇ ਮੈਨੂੰ ਚੰਗਾ ਕੀਤਾ [5:15]