pa_tq/JHN/04/28.md

8 lines
818 B
Markdown

# ਉਸ ਦੀ ਯਿਸੂ ਨਾਲ ਗੱਲਬਾਤ ਤੋਂ ਬਾਅਦ, ਔਰਤ ਨੇ ਕੀ ਕੀਤਾ ?
ਔਰਤ ਆਪਣਾ ਪਾਣੀ ਵਾਲਾ ਘੜਾ ਛੱਡ ਕੇ, ਵਾਪਸ ਸ਼ਹਿਰ ਵਿੱਚ ਗਈ ਅਤੇ ਲੋਕਾਂ ਨੂੰ ਆਖਿਆ, ਚੱਲੋ ਇੱਕ ਮਨੁੱਖ ਨੂੰ ਦੇਖੋ ਉਹ ਨੇ ਮੇਰੇ ਸਭ ਕਿਤੇ ਬਾਰੇ ਦੱਸ ਦਿੱਤਾ, ਕੀਤੇ ਇਹ ਮਸੀਹਾ ਤਾਂ ਨਹੀਂ, ਇਹ ਹੋ ਸਕਦਾ ਹੈ ? [4:28-29]
# ਉਹਨਾਂ ਨੇ ਔਰਤ ਦੀ ਖ਼ਬਰ ਸੁਣਨ ਤੋਂ ਬਾਅਦ ਸ਼ਹਿਰ ਦੇ ਲੋਕਾਂ ਨੇ ਕੀ ਕੀਤਾ ?
ਉਹਨਾਂ ਨੇ ਸ਼ਹਿਰ ਨੂੰ ਛੱਡਿਆ ਅਤੇ ਯਿਸੂ ਕੋਲ ਆਏ [4:30]