pa_tq/JHN/04/06.md

11 lines
549 B
Markdown

# ਜਦ ਯਿਸੂ ਉੱਥੇ ਸੀ ਕੌਣ ਯਾਕੂਬ ਦੇ ਖੂਹ ਤੇ ਆਇਆ ?
ਇੱਕ ਸਾਮਰੀ ਔਰਤ ਪਾਣੀ ਭਰਨ ਲਈ ਆਈ [4:7]
# ਯਿਸੂ ਦੇ ਚੇਲੇ ਕਿੱਥੇ ਸੀ ?
ਉਹ ਸ਼ਹਿਰ ਵਿੱਚ ਭੋਜਨ ਖਰੀਦਣ ਗਏ ਸੀ [4:8]
# ਯਿਸੂ ਨੇ ਸਭ ਤੋਂ ਪਹਿਲਾ ਔਰਤ ਨੂੰ ਕੀ ਆਖਿਆ ?
ਉਸ ਨੇ ਉਸ ਨੂੰ ਆਖਿਆ ਮੈਨੂੰ ਪੀਣ ਲਈ ਥੋੜਾ ਪਾਣੀ ਦਿਉ [4:7]