pa_tq/JHN/03/01.md

8 lines
705 B
Markdown

# ਨਿਕੁਦੇਮੁਸ ਕੌਣ ਸੀ ?
ਨਿਕੁਦੇਮੁਸ ਇੱਕ ਫ਼ਰੀਸੀ,ਯਹੂਦੀਆਂ ਦੀ ਸਭਾ ਦਾ ਮੈਂਬਰ ਸੀ [3:1]
# ਨਿਕੁਦੇਮੁਸ ਨੇ ਯਿਸੂ ਦੀ ਕੀ ਗਵਾਹੀ ਦਿੱਤੀ ?
ਨਿਕੁਦੇਮੁਸ ਨੇ ਯਿਸੂ ਨੂੰ ਆਖਿਆ, ਰੱਬੀ, ਅਸੀਂ ਜਾਣਦੇ ਹਾਂ ਕਿ ਤੁਸੀਂ ਗੁਰੂ ਹੋ ਕੇ ਪਰਮੇਸ਼ੁਰ ਦੀ ਵੱਲੋ ਆਏ ਹੋ, ਜੋ ਚਿੰਨ੍ਹ ਤੁਸੀਂ ਦਿਖਾਉਦੇ ਹੋ ਕੋਈ ਨਹੀਂ ਦਿਖਾ ਸਕਦਾ ਜੇ ਉਸ ਨਾਲ ਪਰਮੇਸ਼ੁਰ ਨਾ ਹੋਵੇ [3:2]