pa_tq/JHN/02/23.md

8 lines
842 B
Markdown

# ਬਹੁਤਿਆਂ ਨੇ ਯਿਸੂ ਦੇ ਨਾਮ ਤੇ ਵਿਸ਼ਵਾਸ ਕਿਉਂ ਕੀਤਾ ?
ਉਹਨਾਂ ਨੇ ਵਿਸ਼ਵਾਸ ਕੀਤਾ ਕਿਉਂਕਿ ਉਹਨਾਂ ਨੇ ਸਾਰੇ ਚਮਤਕਾਰ ਦੇਖੇ ਜਿਹੜੇ ਉਸਨੇ ਕੀਤੇ ਸੀ [2:23]
# ਯਿਸੂ ਨੇ ਆਪਣੇ ਆਪ ਵਿੱਚ ਲੋਕਾਂ ਤੇ ਵਿਸ਼ਵਾਸ ਕਿਉਂ ਨਹੀਂ ਕੀਤਾ ?
ਉਸਨੇ ਆਪਣੇ ਆਪ ਵਿੱਚ ਲੋਕਾਂ ਤੇ ਵਿਸ਼ਵਾਸ ਨਹੀਂ ਕੀਤਾ ਕਿਉਂਕਿ ਉਹ ਜਾਣਦਾ ਸੀ ਸਾਰਿਆਂ ਲੋਕਾਂ ਦੇ ਮਨਾਂ ਵਿੱਚ ਕੀ ਹੈ ਅਤੇ ਉਸਨੂੰ ਲੋੜ ਨਹੀਂ ਸੀ ਕਿ ਉਹ ਮਨੁੱਖ ਉਸ ਦੇ ਗਵਾਹੀ ਦੇਵੇ [2:24-25]