pa_tq/JHN/02/17.md

8 lines
781 B
Markdown

# ਯਹੂਦੀ ਅਧਿਕਾਰੀਆਂ ਨੇ ਯਿਸੂ ਦੇ ਹੈਕਲ ਵਿੱਚ ਕੀਤੇ ਇਸ ਕੰਮ ਤੇ ਕੀ ਪ੍ਰਤੀਕਿਰਿਆ ਕੀਤੀ ?
ਉਹਨਾਂ ਨੇ ਯਿਸੂ ਨੂੰ ਆਖਿਆ, ਤੂੰ ਕਿਹੜਾ ਨਿਸ਼ਾਨ ਦਿਖਾਉਣ ਲਈ ਇਹਨਾਂ ਸਾਰਿਆਂ ਕੰਮਾਂ ਨੂੰ ਕਰਦਾ ਹੈ[2:18]
# ਯਹੂਦੀ ਅਧਿਕਾਰੀਆਂ ਨੂੰ ਯਿਸੂ ਨੇ ਕਿਵੇਂ ਉੱਤਰ ਦਿੱਤਾ ?
ਯਿਸੂ ਨੇ ਉਹਨਾਂ ਨੂੰ ਉੱਤਰ ਵਿੱਚ ਆਖਿਆ, ਹੈਕਲ ਨੂੰ ਢਾਹ ਦਿਉ ਅਤੇ ਮੈ ਤਿੰਨ ਦਿਨਾਂ ਵਿੱਚ ਦੁਆਰਾ ਖੜਾ ਕਰ ਦਿਆਂਗਾ [2:19]