pa_tq/JHN/01/49.md

8 lines
678 B
Markdown

# ਨਥਾਨਿਏਲ ਨੇ ਯਿਸੂ ਬਾਰੇ ਕੀ ਆਖਿਆ ?
ਨਥਾਨਿਏਲ ਨੇ ਆਖਿਆ , ਰੱਬੀ , ਤੁਸੀਂ ਪਰਮੇਸ਼ੁਰ ਦੇ ਪੁੱਤਰ ਹੋ ! ਤੁਸੀਂ ਇਸਰਾਏਲ ਦੇ ਰਾਜੇ ਹੋ [1:49]
# ਯਿਸੂ ਨੇ ਆਖਿਆ ਨਥਾਨਿਏਲ ਕੀ ਦੇਖੇਗਾ ?
ਯਿਸੂ ਨੇ ਨਥਾਨਿਏਲ ਨੂੰ ਕਿਹਾ ਉਹ ਸਵਰਗ ਨੂੰ ਖੁੱਲਾ ਅਤੇ ਪਰਮੇਸ਼ੁਰ ਦੇ ਸਾਰੇ ਦੂਤਾਂ ਨੂੰ ਮਨੁੱਖ ਦੇ ਪੁੱਤਰ ਉੱਤੇ ਚੜਦੇ ਅਤੇ ਉੱਤਰਦੇ ਦੇਖੇਗਾ [1:51]