pa_tq/JHN/01/29.md

8 lines
761 B
Markdown

# ਯੂਹੰਨਾ ਨੇ ਕੀ ਆਖਿਆ ਜਦੋਂ ਯਿਸੂ ਨੂੰ ਆਪਣੇ ਵੱਲ ਆਉਂਦੇ ਦੇਖਿਆ ?
ਉਹ ਨੇ ਆਖਿਆ,ਉਹ ਦੇਖੋ, ਪਰਮੇਸ਼ੁਰ ਦਾ ਮੇਮਨਾ ਜਿਹੜਾ ਸੰਸਾਰ ਦੇ ਪਾਪ ਚੁੱਕ ਲੈ ਜਾਂਦਾ ਹੈ [1:29]
# ਯੂਹੰਨਾ ਪਾਣੀ ਨਾਲ ਬਪਤਿਸਮਾ ਕਿਉਂ ਦਿੰਦਾ ਆਇਆ ਹੈ ?
ਉਹ ਪਾਣੀ ਨਾਲ ਬਪਤਿਸਮਾ ਦਿੰਦਾ ਆਇਆ ਤਾਂ ਜੋ ਯਿਸੂ ਪਰਮੇਸ਼ੁਰ ਦਾ ਮੇਮਨਾ ਜਿਹੜਾ ਸੰਸਾਰ ਦੇ ਪਾਪ ਚੁੱਕ ਲੈਂਦਾ ਹੈ, ਇਸਰਾਏਲ ਉੱਤੇ ਪ੍ਰਗਟ ਹੋਵੇ [1:31]