pa_tq/JHN/01/10.md

5 lines
438 B
Markdown

# ਕੀ ਸੰਸਾਰ ਨੇ ਚਾਨਣ ਨੂੰ ਜਾਣਿਆ ਅਤੇ ਕਬੂਲ ਕੀਤਾ ਜਿਸ ਦੀ ਯੂਹੰਨਾ ਨੇ ਗਵਾਹੀ ਦਿੱਤੀ ?
ਸੰਸਾਰ ਨੇ ਜਿਸ ਚਾਨਣ ਦੀ ਯੂਹੰਨਾ ਗਵਾਹੀ ਦਿੰਦਾ ਸੀ ਨਾ ਜਾਣਿਆ ਅਤੇ ਉਹਨਾਂ ਲੋਕਾਂ ਨੇ ਚਾਨਣ ਨੂੰ ਕਬੂਲ ਨਾ ਕੀਤਾ [1:10-11]