pa_tq/JHN/01/01.md

14 lines
618 B
Markdown

# ਸ਼ੁਰੂਆਤ ਵਿੱਚ ਕੀ ਸੀ ?
ਸ਼ੁਰੂਆਤ ਵਿੱਚ ਸ਼ਬਦ ਸੀ [1:1]
# ਸ਼ਬਦ ਕਿਸ ਦੇ ਨਾਲ ਸੀ ?
ਸ਼ਬਦ ਪਰਮੇਸ਼ੁਰ ਦੇ ਨਾਲ ਸੀ [1:1-2]
# ਸ਼ਬਦ ਕੀ ਸੀ ?
ਸ਼ਬਦ ਪਰਮੇਸ਼ੁਰ ਸੀ [1:1]
# ਕੀ ਸ਼ਬਦ ਦੇ ਦੁਆਰਾ ਨਹੀਂ ਰਚਿਆ ਗਿਆ ?
ਸਾਰੀਆਂ ਚੀਜਾਂ ਉਸ ਦੁਆਰਾ ਰਚੀਆਂ ਗਈਆਂ ਅਤੇ ਉਸ ਤੋਂ ਬਿਨ੍ਹਾਂ ਕੁਝ ਵੀ ਨਹੀਂ ਰਚਿਆ ਗਿਆ ਜੋ ਵੀ ਰਚਿਆ ਗਿਆ ਹੈ [1:3]