pa_tq/JAS/01/26.md

8 lines
742 B
Markdown

# ਸੱਚੀ ਭਗਤੀ ਦੇ ਲਈ ਸਾਨੂੰ ਕਿਸ ਚੀਜ਼ ਨੂੰ ਕਾਬੂ ਵਿੱਚ ਰੱਖਣਾ ਚਾਹੀਦਾ ਹੈ ?
ਸੱਚੀ ਭਗਤੀ ਦੇ ਲਈ ਸਾਨੂੰ ਜੀਭ ਨੂੰ ਕਾਬੂ ਵਿੱਚ ਰੱਖਣਾ ਚਾਹੀਦਾ ਹੈ [1:26]
# ਪਰਮੇਸ਼ੁਰ ਦੇ ਅੱਗੇ ਸ਼ੁੱਧ ਅਤੇ ਨਿਰਮਲ ਭਗਤੀ ਕੀ ਹੈ ?
ਅਨਾਥਾਂ ਅਤੇ ਵਿਧਵਾਵਾਂ ਦੀ ਸ਼ੁੱਧ ਲੈਣੀ, ਆਪਣੇ ਆਪ ਨੂੰ ਸੰਸਾਰ ਦੀ ਭਰਿਸ਼ਟਤਾ ਤੋਂ ਦੂਰ ਰੱਖਣਾ ਹੀ ਪਰਮੇਸ਼ੁਰ ਦੇ ਅੱਗੇ ਸ਼ੁੱਧ ਅਤੇ ਨਿਰਮਲ ਭਗਤੀ ਹੈ [1:27]