# ਯਾਕੂਬ ਸਾਨੂੰ ਸਾਡੇ ਸੁਣਨ,ਬੋਲਣ ਅਤੇ ਭਾਵਨਾਵਾਂ ਦੇ ਵਿਖੇ ਕੀ ਕਰਨ ਨੂੰ ਕਹਿੰਦਾ ਹੈ ?
ਯਾਕੂਬ ਸਾਨੂੰ ਸੁਣਨ ਵਿੱਚ ਕਾਹਲਾ, ਬੋਲਣ ਅਤੇ ਕ੍ਰੋਧ ਵਿੱਚ ਧੀਰਾ ਹੋਣ ਲਈ ਆਖਦਾ ਹੈ [1:19]