pa_tq/HEB/13/03.md

8 lines
1015 B
Markdown

# ਵਿਸ਼ਵਾਸੀਆਂ ਨੇ ਕੈਦੀਆਂ ਨੂੰ ਕਿਵੇਂ ਚੇਤੇ ਕਰਨਾ ਚਾਹੀਦਾ ਹੈ ?
ਉ: ਵਿਸ਼ਵਾਸੀ ਨੂੰ ਉਹਨਾਂ ਨੂੰ ਇਸ ਤਰ੍ਹਾਂ ਚੇਤੇ ਕਰਨਾ ਚਾਹੀਦਾ ਹੈ ਜਿਵੇਂ ਉਹ ਆਪ ਕੈਦ ਵਿੱਚ ਹੋਣ, ਅਤੇ ਜਿਵੇਂ ਉਹਨਾਂ ਦੇ ਸਰੀਰ ਨਾਲ ਵੀ ਬੁਰਾ ਵਿਹਾਰ ਕੀਤਾ ਗਿਆ ਹੋਵੇ [13:3]
# ਸਾਰਿਆਂ ਦੁਆਰਾ ਕਿਸ ਦਾ ਆਦਰ ਕੀਤਾ ਜਾਣਾ ਚਾਹੀਦਾ ਹੈ?
ਉ: ਵਿਆਹ ਦਾ ਸਾਰਿਆਂ ਦੁਆਰਾ ਆਦਰ ਕੀਤਾ ਜਾਣਾ ਚਾਹੀਦਾ ਹੈ [13:4]
# ਪਰਮੇਸ਼ੁਰ ਵਿਭਚਾਰੀਆਂ ਅਤੇ ਹਰਾਮਕਾਰਾਂ ਨਾਲ ਕੀ ਕਰਦਾ ਹੈ?
ਉ: ਪਰਮੇਸ਼ੁਰ ਵਿਭਚਾਰੀਆਂ ਅਤੇ ਹਰਾਮਕਾਰਾਂ ਦਾ ਨਿਆਉਂ ਕਰਦਾ ਹੈ [13:4]