pa_tq/HEB/12/09.md

6 lines
500 B
Markdown

# ਪਰਮੇਸ਼ੁਰ ਆਪਣੇ ਬੱਚਿਆਂ ਨੂੰ ਕਿਉਂ ਤਾੜਦਾ ਹੈ?
ਉ: ਪਰਮੇਸ਼ੁਰ ਆਪਣੇ ਬੱਚਿਆਂ ਨੂੰ ਉਹਨਾਂ ਦੇ ਭਲੇ ਲਈ ਤਾੜਦਾ ਹੈ ਤਾਂ ਕਿ ਉਹ ਉਸ ਦੀ ਪਵਿੱਤਰਤਾ ਵਿੱਚ ਸਾਂਝੀ ਹੋ ਸਕਣ [12:10]
# ਤਾੜਨਾ ਕੀ ਦਿੰਦੀ ਹੈ?
ਉ: ਤਾੜਨਾ ਧਰਮ ਦਾ ਸ਼ਾਂਤਮਈ ਫਲ ਦਿੰਦੀ ਹੈ [12:11]